ਰੱਬ🔸GOD🔸 भगवान

 








🍀🍀🍀🍀🍀🍀

ਰੱਬ ਨੇ ਬਣਾਇਆ ਇਨਸਾਨ,ਬੰਦੇ ਨੇ ਬਣਾਏ ਕਈ ਧਰਮ,ਕਈ ਰਿਸ਼ਤੇ, ਕਈ ਤਰਾ ਦੇ ਧੰਨ ਦੌਲਤ,ਕਈ ਝੂਠ ਪਾਸਰੇ।

ਬੰਦਾ ਬੰਦੇ ਨੂੰ ਬੰਦਾ ਨਾ ਸਮਝੇ,ਕਈਆ ਨੇ ਤਾ ਰੱਬ ਨੂੰ ਵੀ ਧੱਕੇ ਮਾਰੇ।

ਅਸਲ ਇਨਸਾਨ ਇਨਸਾਨੀਅਤ ਦਾ ਭਰਿਆ,ਜੋ ਹਰ ਬੰਦੇ ਚੋ ਰੱਬ ਨੂੰ ਪਛਾਣੇ,

ਖੁਦ ਵੀ ਕਦੇ ਬੰਦਿਆ ਖੋਜ ਕਰ ਆਪਣੀ,ਨਾ ਛੱਡੀ ਜਾ ਇਕੱਲਾ ਸਭ ਰੱਬ ਭਾਣੇ।

🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

13 Comments

Post a Comment

Post a Comment

Previous Post Next Post