ਜ਼ਿੰਦਗੀ ਦਾ ਕੌੜਾ ਸੱਚ- Bitter Truth of Life

  ਜ਼ਿੰਦਗੀ ਦਾ ਕੌੜਾ ਸੱਚ- Bitter Truth of Life

Bitter Truth of life


ਨੀਂਦ ਵੀ ਅਧੂਰੀ ਰਹੀ ਤੇ ਸੁਪਨੇ ਵੀ ਅਧੂਰੇ ਹੀ ਰਹਿ ਗਏ,

ਨਾ ਹੀ ਕਦੇ ਸਬਰ ਹੋਇਆ ਤੇ ਵਕਤ ਵੀ ਗੁਆ ਕੇ ਬਹਿ ਗਏ,

ਹਰ ਰੋਜ ਘਰ ਦਾ ਦਰ ਛੱਡ ਦੌਲਤ ਦੀ ਭਟਕਣ ਵਿੱਚ ਹੋ ਗੁੰਮ ਗਏ,

ਆਰਾਮ ਦੀ ਭਾਲ ਵਿੱਚ ਹੋ ਕੇ ਬੇਅਰਾਮ ਅਸੀਂ ਕਿਹੜੇ ਪਾਸੇ ਘੁੰਮ ਗਏ,

ਧੰਨ ਦੌਲਤ ਦੇ ਲਾਲਸ ਦੇ ਵਿੱਚ ਸਭ ਰਿਸਤੇ ਨਾਤੇ ਅੱਜ  ਭੁੱਲ ਗਏ,

ਹਮੇਸ਼ਾ ਸੂਲੀ ਟੰਗੇ ਅਸੀ ਗਏ ਤੇ ਸੌਹਰਤ ਵਾਲੇ ਆਜ਼ਾਦ ਹੋ ਖੁੱਲ ਗਏ,

ਔਲਾਦਾਂ ਲਈ ਹਾੜੇ ਕੱਡਦੇ ਰਹੇ, ਨਾ ਇੱਛਾਵਾਂ ਨੂੰ ਰੰਗਲੇ ਬੂਰ ਪਏ ,

   ਜਦ ਕੋਲ ਬੈਠਣ ਦਾ ਸਬੱਬ ਹੋਇਆ,ਬੱਚੇ ਮਾਰ ਉਡਾਰੀ ਦੂਰ ਗਏ ।



Post a Comment

Post a Comment (0)

Previous Post Next Post