ਰਾਜੀਨੀਤੀ ਤੇ ਅਸੀਂ-Politics and Us

 

ਰਾਜੀਨੀਤੀ ਤੇ ਅਸੀਂ-Politics and Us


Politics & Us


ਲੋਕਾਂ ਦਾ ਦਰਦ  ਕਿਸੇ ਰਾਜ-ਨੇਤਾ ਨੂੰ ਨਾ ਦਿਸਦਾ

 ਜਿਹੜਾ ਮਿਲਿਆ ਨਾ ਕਦੇ ਉਹ ਵੋਟਾਂ ਲਈ ਪਿਛੇ ਫਿਰਦਾ

 ਲੋਕ ਵੀ ਕਮਾਲ ਨੇ 24 ਘੰਟੇ ਸੋਚਣ ਉਹਦੇ ਬਾਰੇ

ਕਿਤੇ ਜਿੱਤ ਜਾਵੇ ਨਵਾਂ, ਐਤਕੀ ਪਹਿਲੋ  ਵਾਲੀ ਪਾਰਟੀ ਹਾਰੇ

ਉਹੀ ਚੁਣੀ ਜਾਦੇ ਅਸੀ ਜਿਹੜੇ ਸਦੀਆ ਤੋ ਦਿਸਦੇ

ਦੁਖ ਸੁਣਦਾ ਨਾ ਕੋਈ ਜਖਮ ਲੋਕਾਂ ਦੇ ਰਹਿੰਦੇ ਰਿਸਦੇ

ਪਤਾ ਨੀ ਕਦੋ ਬਦਲੂ ਇੰਡੀਆ ਦੀ ਰਾਜਨੀਤੀ

ਵੋਟਾਂ ਜਿਨਾਂ  ਪਿੱਛੇ ਪਾਈਆ ਉਨਾ ਕਦੇ ਚੰਗੀ ਨਹੀਓ ਕੀਤੀ

ਨਾ ਰੁਜਗਾਰ ਏ ਨਾ ਹੀ ਮੁਕਦੀ ਪਈ ਗਰੀਬੀ

ਨਸ਼ੇ ਬਾ-ਕਮਾਲ ਏ ਇਹੋ ਭਾਰਤ ਦੀ ਬਦ-ਨਸੀਬੀ

ਸਵਿੰਧਾਨ ਤਾਂ ਲਿਖਿਆ ਲੋਕਾਂ ਲਈ 

ਪਰ ਅਪਲਾਈ ਕਿਤੇ ਨਾ ਹੋਵੇ

ਜਿੱਤ ਜਾਂਦੀ ਰਾਜਨੀਤੀ ਹਰ ਵਾਰ

ਪਰ ਲੋਕਾਂ ਲਈ ਕੁਝ ਨਾ ਹੋਵੇ

ਅਮੀਰ ਤੋ ਪੈਸਾ ਮੁਕਦਾ ਨੀ ਪਰ ਗਰੀਬ ਰੋਟੀ ਲਈ ਵੀ ਰੋਵੇ

ਗਰੀਬ ਤਾਂ ਰੋਟੀ ਲਈ ਵੀ ਰੋਵੇ।




Post a Comment

Post a Comment (0)

Previous Post Next Post