ਆਈ.ਪੀ.ਐਲ.ਆਈ.ਪੀ.ਐਲ 2024 ਫਾਇਨਲ ਮੈਚ ਦੀ ਭਵਿੱਖਬਾਣੀ 2
02
ਇੱਕ ਹੋਰ ਪਰਡਿਕਸ਼ਨ ਕਰਨ ਲੱਗਾ ਹਾ,
ਆਈ ਪੀ ਐਲ 2024 ਦਾ ਫਾਇਨਲ ਵਿਨਰ ਮੈਂ ਘੋਸਿਤ ਕਰਨ ਲੱਗਾ ਹਾ,
26 ਮਈ ਦਾ ਦਿਨ ਖਾਸ ਹੋਏਗਾ,
ਕੇ ਕੇ ਆਰ ਤੇ ਐਸ ਆਰ ਐਚ ਦਾ ਫਾਇਨਲ ਵਿੱਚ ਟਕਰਾਰ ਹੋਏਗਾ,
ਭਵਿੱਖ ਬਾਣੀ ਜਰਾ ਨੋਟ ਕਰ ਲੳ,
ਜਿਹਨੇ ਸੱਟਾ ਲਾਉਣਾ ਉਹ ਕੇ ਕੇ ਆਰ ਨੂੰ ਸਪੋਟ ਕਰ ਲੳ,
ਹਜਾਰਾ ਲੱਖਾ ਕੀ ਕਰੋੜਾ ਜਿੱਤ ਸਕਦੇ ਹੋ,
ਪਿਛਲੇ ਪਾਏ ਸਾਰੇ ਘਾਟੇ ਇਸ ਮੈਚ ਚ ਪੂਰੇ ਕਰ ਸਕਦੇ ਹੋ।
ਰਸਲ,ਸਟਾਰਕ ਤੇ ਹਰਸ਼ੀਤ ਰਾਣਾ ਵਲੋ ਬਾਲ ਨਾਲ ਪਲਟਵਾਰ ਹੋਏਗਾ
ਕੇ ਕੇ ਆਰ ਫਾਇਨਲ ਦੀ ਜਿੱਤ ਨਾਲ ਆਗਾਜ ਹੋਏਗਾ।
ਇਕ ਵਾਰ ਫਿਰ ਕੇ ਕੇ ਆਰ ਟਰਾਫੀ ਹੱਥਾਂ ਵਿੱਚ ਚੁੱਕੇਗੀ,
ਆਈ ਪੀ ਐਲ 2024 ਵਿੱਚ ਨਵਾਂ ਇੱਕ ਦਾਵੇਦਾਰ ਹੋਏਗਾ।
IPL FINAL Match Prediction 2024
I am going to announce the winner of IPL 2024,The day of May 26 will be special,
A new history will be written,
KKR and SRH will clash in the final,
Take note of this prophecy,
Those who want to bet should support RCB,
You can win thousands, lakhs, or even crores,
You can recover all past losses in this match.
Russel,Starc and Rana Return with the ball.
KKR will be Winner of the final victory.
For the first time, KKR will lift the trophy,
A new contender will emerge in IPL 2024.
For the first time, KKR will lift the trophy,
A new contender will emerge in IPL 2024.
आईपीएल 2024 का फाइनल विजेता

Post a Comment