ਭਗਤੀ🔸DEVOTION🔸भक्ति


 

🍀🍀🍀🍀🍀🍀🍀

ਕਈਆ ਦੇ ਹਿੱਸੇ ਖੁੱਲੇ ਗੱਫੇ

ਕਈਆ ਨੂੰ ਮਿਲਦੇ ਰੋਜ ਨੇ ਧੱਫੇ

ਕੋਈ ਹਰ ਚੀਜ ਲਈ ਰੋਜ ਹੀ ਤਰਸਣ

ਕਈਆਂ ਲਈ ਖਜ਼ਨੇ ਖੁੱਲੇ ਵਰਸਣ

ਉਹਦੀ ਰਜਾ ਵਿੱਚ ਰਹਿਣ ਵਾਲਿਆ ਦੇ 

ਹੋਂਸਲੇ ਕਦੇ ਕਮਜੋਰ ਨੀ ਹੁੰਦੇ

ਲੱਖ ਦੋਲਤਾ ਸੋਹਰਤਾ ਦੇ ਨਾਲ ਤੋੜਨ ਲੋਕੀ

ਪਰ ਭਗਤੀ ਵਾਲੇ ਰਾਹ ਤੁਰੇ ਬੰਦੇ ਕਦੀ ਤੋੜ ਨੀ ਹੁੰਦੇ ।

                                    🍀🍀🍀🍀🍀🍀🍀

                                💚ਬਲਬੀਰ ਮੂਨਕਾਂ💚

13 Comments

Post a Comment

Post a Comment

Previous Post Next Post