ਭਗਤ ਸਿੰਘ🔸BHAGAT SINGH🔸भगत सिंह


 

🍀🍀🍀🍀🍀

ਇਨਕਲਾਬ ਦੇ ਨਾਅਰੇ ਲਾਉਂਦਾ ਸੀ

ਯਾਰੋ ਉਹ ਭਗਤ ਸਿੰਘ ਸੀ

ਦੇਸ਼ ਲਈ ਮਿਟਣਾ ਚਾਹੁੰਦਾ ਸੀ

ਯਾਰੋ ਉਹ ਭਗਤ ਸਿੰਘ ਸੀ

ਰੰਗ ਬਸੰਤੀ ਜਿਸਨੂੰ ਭਾਉਂਦਾ ਸੀ

ਯਾਰੋ ਉਹ ਭਗਤ ਸਿੰਘ ਸੀ

ਅੰਗਰੇਜ਼ਾਂ ਨੂੰ ਕੰਬਣ ਲਾਉਂਦਾ ਸੀ 

ਯਾਰੋ ਉਹ ਭਗਤ ਸਿੰਘ ਸੀ

ਭਾਰਤ ਦਾ ਲਾਲ ਕਹਾਉਂਦਾ ਸੀ

ਯਾਰੋ ਉਹ ਭਗਤ ਸਿੰਘ ਸੀ

ਫਾਸ਼ੀ ਦੇ ਰੱਸੇ ਨੂੰ  ਚੁੰਮ ਗੱਲ ਪਾਉਂਦਾ ਸੀ

ਯਾਰੋ ਉਹ ਭਗਤ ਸਿੰਘ ਸੀ।

                                            🍀🍀🍀🍀🍀

                                      💚ਬਲਬੀਰ ਮੂਨਕਾਂ💚


12 Comments

Post a Comment

Post a Comment

Previous Post Next Post