ਸਮਾਂ🔸TIME🔸समय



🍀🍀🍀🍀🍀🍀🍀

 ਜਿਵੇਂ ਸਾਹਾਂ ਵਾਲੇ ਮੋਤੀ 

ਧਾਗੇ ਵਿੱਚ ਨਾ ਕੋਈ ਪਰੋ ਸਕਦਾ

ਉਝ ਹੀ ਲੇਖਾ ਵਿੱਚ ਜੋ ਲਿਖਿਆ ਯਾਰਾਂ

ਉਹ ਤੈਥੋ ਕੋਈ ਨੀ ਖੋ ਸਕਦਾ

ਤੇਰੀ ਨੀਂਦਰ ਦਾ ਤੈਨੂੰ ਆਸਰਾ

ਕੋਈ ਤੇਰੀ ਜਗਾ ਨਹੀਂ ਸੋ ਸਕਦਾ

ਜੋ ਸਮਾਂ ਮਿੱਥਿਆ ਤੇਰੇ ਲਈ ਉਸ ਰੱਬ ਨੇ

ਉਸ ਸਮੇਂ ਤੋ ਪਹਿਲਾਂ ਕੁਝ ਨਹੀਂ ਹੋ ਸਕਦਾ।

🍀🍀🍀🍀🍀🍀🍀

💚ਬਲਬੀਰ ਮੂਨਕਾਂ💚


13 Comments

Post a Comment

Post a Comment

Previous Post Next Post