ਹੁਸਨ🔸 BEAUTY🔸सुंदरता



🍀🍀🍀🍀🍀🍀🍀

 ਹੁਸਨ ਦੇਖ ਕੇ ਪਿਆਰ ਤਾਂ ਹਰ ਪਾ ਲੈਂਦਾ

ਬਿਨਾਂ ਦੇਖਿਆ ਕੋਈ ਪਿਆਰ ਕਰਕੇ ਦਿਖਾਏ ਤਾ ਹੋਰ ਗੱਲ ਏ

ਜਿਸਮ ਤੱਕ ਪਹੁੰਚਣਾ ਆਖਰੀ ਮੰਜਿਲ ਹੁੰਦੀ ਏ ਸਭ ਦੀ

ਕੋਈ ਰੂਹ ਵਿੱਚ ਉਤਰ ਕੇ ਦੇਖੇ ਤਾਂ ਹੋਰ ਗੱਲ ਏ।

🍀🍀🍀🍀🍀🍀🍀

💚ਬਲਬੀਰ ਮੂਨਕਾਂ💚

12 Comments

Post a Comment

Post a Comment

Previous Post Next Post