ਕਿਉ🔸WHY🔸क्यों

 








                🍀🍀🍀🍀🍀🍀

ਕਿਉ ਮਨ ਜਿਹਾ ਉੱਠਦਾ ਜਾਂਦਾ ਦੁਨੀਆਂਦਾਰੀ ਤੋਂ,

ਕਿਉ ਮਤਲਬ ਕੱਡ ਕੇ ਰਾਹ ਪੈਂਦੇ ਗੂੜੀ ਯਾਰੀ ਤੋਂ,

ਕਿਉਂ ਸੱਚੇ ਬਣਕੇ ਦਿਲ ਵਿੱਚ ਪਹਿਲਾਂ ਵੜ ਜਾਂਦੇ,

ਕਿਉਂ ਥੋੜੇ ਹੀ ਰਾਸਤੇ ਹੱਥ ਛੱਡ ਹੋਰ ਨਾਲ ਖੜ ਜਾਂਦੇ,
ਕਿਉਂ ਹੌਲੀ ਹੌਲੀ ਸਭ ਰਿਸ਼ਤੇ ਫਿੱਕੇ ਪੈ ਜਾਂਦੇ,

ਕਿਉਂ ਇੱਕਠੇ ਰਹਿਣ ਵਾਲੇ ਹਾਲ  ਹੀ ਪੁੱਛਣ ਜੋਗੇ ਰਹਿ ਜਾਂਦੇ,
ਕਿਉਂ ਬਚਪਨ ਵਾਲਾ ਦਿਲ ਬਚਪਨ ਹੀ ਲੈ ਜਾਂਦਾ,
ਕਿਉਂ ਜਵਾਨੀ ਵਾਲਾ ਦਿਲ ਹਰ ਟੈਨਸ਼ਨ ਲੈ ਜਾਂਦਾ।

                 🍀🍀🍀🍀🍀🍀
             💚ਬਲਬੀਰ ਮੂਨਕਾਂ💚

7 Comments

Post a Comment

Post a Comment

Previous Post Next Post