ਸ਼ਹੀਦ ਭਗਤ ਸਿੰਘ🔸SHAHEED BHAGAT SINGH🔸शहीद भगत सिंह






🍀🍀🍀🍀🍀🍀🍀🍀🍀🍀🍀🍀

 ਆਜ਼ਾਦੀ ਵੀ ਦਿਵਾਈ ਤੇ ਜਾਨ ਗਵਾਈ ਪਰ ਹਿੱਸੇ ਮੇਰੇ ਸ਼ਹੀਦੀ ਫਿਰ ਨਾ ਆਈ

ਮਨ ਲਿਆ ਮੈਂ ਮਰਿਆ ਖੁਦ ਲਈ ਮੈਨੂੰ ਦੇਵੋ ਕੋਈ ਖਿਤਾਬ ਮੈ ਦੁਹਾਈ ਨਾ ਕੋਈ ਪਾਈ

ਜੇ ਮੈ ਵੀ ਉਦੋ ਅੰਗਰੇਜਾਂ ਹੇਠਾਂ ਦਬਿਆ ਹੁੰਦਾ ਤਾਂ ਸ਼ਾਇਦ ਅੱਜ ਬਾਕੀਆ ਵਾਂਗੂ ਮੈ ਵੀ ਨੱਬਿਆ ਦਾ ਹੁੰਦਾ

ਨਾ ਨਜਾਇਜ਼ ਡਾਕੇ ਤੇ ਕਬਜ਼ਿਆਂ ਦਾ ਸ਼ੋਕ  ਸੀ ਉਦੇਸ਼ ਸੀ ਮੇਰਾ ਸਿਰਫ ਭਾਰਤ ਦੀ ਆਜ਼ਾਦੀ

ਨਾ ਮਹਾਨਤਾ ਤੇ ਨਾ ਸ਼ਹੀਦੀ ਦਾ ਤਾਜ ਮੈ ਮੰਗਿਆ ਫਿਰ ਕਿਉਂ ਅੱਜ ਮੇਰੇ ਨਾਮ ਪਿਛੇ ਲਿਖਦੇ ੳ ਅੱਤਵਾਦੀ

ਗੋਰਿਆਂ ਦੀ ਇੱਟ ਨਾਲ ਇੱਟ ਖੜਕਾਈ ਭਾਵੇਂ ਸਾਰੇ ਮੇਰੇ ਨਾਲ ਦੇ ਬਰਬਾਦ ਹੋ ਗਏ

ਬਿਨਾਂ ਗੱਲੋ ਅੱਜ ਬਦਨਾਮੀ ਮੜੀ ਜਾਂਦੇ ਸੱਚੇ ਮਨੋ ਦੱਸਿਓ  ਤੁਸੀਂ ਅੱਜ ਵੀ ਗੁਲਾਮ ਹੋ ਜਾਂ ਆਜ਼ਾਦ ਹੋ ਗਏ

ਉਦੋ ਸਮਾਂ ਹੀ ਕੁਝ ਹੋਰ ਸੀ ਜੁਰਮਾਂ ਦੇ ਖਿਲ਼ਾਫ ਅਣਖੀ ਸੁਭਾਅ ਤੇ ਹਿੰਸਾ ਵੀ ਸੀ ਜ਼ਰੂਰੀ

ਮੈ ਬੇਵਕਤੀ ਮੌਤ ਨਾ ਮਰਦਾ ਜੇ ਪਤਾ ਹੁੰਦਾ ਮੇਰੇ ਆਪਣਿਆ ਤੋ ਮਿਲਣੀ ਸੀ ਅੱਜ ਮੈਨੂੰ ਘੂਰੀ

🍀🍀🍀🍀🍀🍀🍀🍀

💚ਬਲਬੀਰ  ਮੂਨਕਾਂ💚

9 Comments

Post a Comment

Post a Comment

Previous Post Next Post