Homeਇੱਕ-ਦੋ ਲਾਇਨ🔸ONE-TWO LINES ਹਵਸ🔸LUST🔸हवस byਬਲਬੀਰ ਮੂਨਕਾਂ -August 31, 2022 3 🍀🍀🍀🍀🍀🍀🍀🍀🍀🍀🍀"ਪਤਾ ਨਹੀ ਕਿਉ ਹਰ ਮਰਦ ਹਰ ਔਰਤ ਨੂੰ ਭਰਮਾਉਣਾ ਚਾਹੁੰਦਾ,ਆਪਣੀ ਰਿਸਤੇ ਦੀ ਔਰਤ ਨੂੰ ਛੱਡ ਕੇ ਹਰ ਕਿਸੇ ਨੂੰ ਹੱਥ ਪਾਉਣਾ ਚਾਹੁੰਦਾ,ਹੋਰ ਵੀ ਪਰ ਕਈ ਤਰੀਕੇ ਮਨ ਪਰਚਾਉਣ ਦੇ ਕਿਉ ਫਿਰ ਮਰਦ ਹਰ ਔਰਤ ਨਾਲ ਇੱਕੋ ਹਵਸ ਮਿਟਾਉਣਾ ਚਾਹੁੰਦਾ"🍀🍀🍀🍀🍀🍀🍀🍀🍀💚ਬਲਬੀਰ ਮੂਨਕਾਂ💚
good
ReplyDeleteNice
ReplyDelete🙏🙏🙏🙏
ReplyDeletePost a Comment