ਹਵਸ🔸LUST🔸हवस

 






🍀🍀🍀🍀🍀🍀🍀🍀🍀🍀🍀

"ਪਤਾ ਨਹੀ ਕਿਉ ਹਰ ਮਰਦ ਹਰ ਔਰਤ ਨੂੰ ਭਰਮਾਉਣਾ ਚਾਹੁੰਦਾ,

ਆਪਣੀ ਰਿਸਤੇ ਦੀ ਔਰਤ ਨੂੰ ਛੱਡ ਕੇ ਹਰ ਕਿਸੇ ਨੂੰ ਹੱਥ ਪਾਉਣਾ ਚਾਹੁੰਦਾ,

ਹੋਰ ਵੀ ਪਰ ਕਈ ਤਰੀਕੇ ਮਨ ਪਰਚਾਉਣ ਦੇ ਕਿਉ ਫਿਰ ਮਰਦ ਹਰ ਔਰਤ ਨਾਲ ਇੱਕੋ ਹਵਸ ਮਿਟਾਉਣਾ ਚਾਹੁੰਦਾ"

🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

3 Comments

Post a Comment

Post a Comment

Previous Post Next Post