ਮੁਸੀਬਤ🔸 PROBLEM🔸संकट



🍀🍀🍀🍀🍀🍀🍀🍀🍀

 "ਹਰ ਕੋਈ ਜਿੰਦਗੀ ਦੀਆਂ ਮੁਸੀਬਤਾਂ ਤੋ ਭੱਜ ਕੇ ਬਚਣਾ ਚਾਹੁੰਦਾ ਏ,ਕੋਈ ਇਗਨੌਰ  ਕਰਕੇ ਤੇ ਕੋਈ ਨਸ਼ਾ ਕਰਕੇ ਪਰ  ਮੁਸੀਬਤਾਂ ਤੋ ਭੱਜਣਾ ਉਸ ਕਬੂਤਰ ਦੇ ਬਰਾਬਰ ਏ ਜੋ ਅੱਖਾਂ ਬੰਦ ਕਰਕੇ ਇਹ ਸੋਚ ਲੈਂਦਾ ਹੈ ਕਿ ਬਿੱਲੀ ਉਹਦੇ ਕੋਲ ਨਹੀਂ ਹੈ,ਮੁਸੀਬਤ ਕਦੇ ਖੁਦ ਨਹੀ ਭੱਜਦੀ ਇਹ ਭਜਾਉਣੀ ਹੀ ਪੈਂਦੀ ਹੈ। ਇਸ ਲਈ ਡਟੇ ਰਹੋ ਤੇ ਅੜੇ ਰਹੋ ।"

🍀🍀🍀🍀🍀🍀🍀🍀🍀

💚 ਬਲਬੀਰ ਮੂਨਕਾਂ💚

9 Comments

Post a Comment

Post a Comment

Previous Post Next Post