🍀🍀🍀🍀🍀🍀🍀🍀🍀
"ਹਰ ਕੋਈ ਜਿੰਦਗੀ ਦੀਆਂ ਮੁਸੀਬਤਾਂ ਤੋ ਭੱਜ ਕੇ ਬਚਣਾ ਚਾਹੁੰਦਾ ਏ,ਕੋਈ ਇਗਨੌਰ ਕਰਕੇ ਤੇ ਕੋਈ ਨਸ਼ਾ ਕਰਕੇ ਪਰ ਮੁਸੀਬਤਾਂ ਤੋ ਭੱਜਣਾ ਉਸ ਕਬੂਤਰ ਦੇ ਬਰਾਬਰ ਏ ਜੋ ਅੱਖਾਂ ਬੰਦ ਕਰਕੇ ਇਹ ਸੋਚ ਲੈਂਦਾ ਹੈ ਕਿ ਬਿੱਲੀ ਉਹਦੇ ਕੋਲ ਨਹੀਂ ਹੈ,ਮੁਸੀਬਤ ਕਦੇ ਖੁਦ ਨਹੀ ਭੱਜਦੀ ਇਹ ਭਜਾਉਣੀ ਹੀ ਪੈਂਦੀ ਹੈ। ਇਸ ਲਈ ਡਟੇ ਰਹੋ ਤੇ ਅੜੇ ਰਹੋ ।"
🍀🍀🍀🍀🍀🍀🍀🍀🍀
💚 ਬਲਬੀਰ ਮੂਨਕਾਂ💚
Beautiful
ReplyDeleteNice words
ReplyDeleteBest words
ReplyDeleteGood aa
ReplyDeleteGhaint
ReplyDeleteAwesome
ReplyDeleteEnd aa
ReplyDeleteLike it
ReplyDeletesahi
ReplyDeletePost a Comment