ਮੀਲ ਪੱਥਰ🔸MILESTONE🔸मील का पत्थर



 🍀🍀🍀🍀🍀🍀🍀🍀🍀

"ਹਰ ਕਿਸੇ ਦੇ ਕੰਮ ਆਉਦੇ ਰਿਹਾ ਕਰੋ ਯਾਰੋ, ਕਦੇ ਸੋਚ ਕੇ ਦੇਖਿੳ ਰਸਤੇ ਵਿੱਚ ਖੜਾ ਮੀਲ ਪੱਥਰ  ਆਉਂਦੇ ਜਾਦੇ ਮੁਸਾਫਰਾਂ ਨੂੰ ਦੇਖਦਾ ਏ ਪਰ ਆਪ ਕਦੇ ਆਪਣੀ ਜਗ੍ਹਾ ਤੋ ਕਦੇ ਹਿੱਲ ਨਹੀਂ ਸਕਦਾ,ਪਰ ਫਿਰ ਵੀ ਕਈ ਮੁਸਾਫਰਾਂ ਨੂੰ ਉਨਾਂ ਦੀ ਮੰਜਿਲ ਤੱਕ ਪੁੱਜਣ ਦਾ ਰਸਤਾ ਦੱਸ ਦਿੰਦਾ ਏ।"

🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

9 Comments

Post a Comment

Post a Comment

Previous Post Next Post