🍀🍀🍀🍀🍀🍀🍀🍀🍀
"ਹਰ ਕਿਸੇ ਦੇ ਕੰਮ ਆਉਦੇ ਰਿਹਾ ਕਰੋ ਯਾਰੋ, ਕਦੇ ਸੋਚ ਕੇ ਦੇਖਿੳ ਰਸਤੇ ਵਿੱਚ ਖੜਾ ਮੀਲ ਪੱਥਰ ਆਉਂਦੇ ਜਾਦੇ ਮੁਸਾਫਰਾਂ ਨੂੰ ਦੇਖਦਾ ਏ ਪਰ ਆਪ ਕਦੇ ਆਪਣੀ ਜਗ੍ਹਾ ਤੋ ਕਦੇ ਹਿੱਲ ਨਹੀਂ ਸਕਦਾ,ਪਰ ਫਿਰ ਵੀ ਕਈ ਮੁਸਾਫਰਾਂ ਨੂੰ ਉਨਾਂ ਦੀ ਮੰਜਿਲ ਤੱਕ ਪੁੱਜਣ ਦਾ ਰਸਤਾ ਦੱਸ ਦਿੰਦਾ ਏ।"
🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚
Wow
ReplyDeleteGreat
ReplyDeleteBahut vdjya
ReplyDeleteSohnaa aa yar
ReplyDeleteEnd aa
ReplyDeleteBest aa
ReplyDeleteAwesome
ReplyDeletewow
ReplyDeletelike it
ReplyDeletePost a Comment