Homeਪਿਆਰ ਦੀ ਗੱਲ🔸TALK OF LOVE ਮੋਹ🔸 INFATUATION🔸आसक्ति byਬਲਬੀਰ ਮੂਨਕਾਂ -September 21, 2022 8 🍀🍀🍀🍀🍀🍀🍀🍀ਮੋਹ ਦੀਆਂ ਚਿਣਗਾ ਜਗਾਉਂਦੇ ਰਹੋ ਤਾਂ ਚੰਗਾ ਏ ਮੱਥੇ ਤਿਉੜੀਆਂ ਹਟਾਉਦੇ ਰਹੋ ਤਾਂ ਚੰਗਾ ਏਲੱਖਾਂ ਨਫਰਤਾਂ ਬਖੇਰਦੇ ਰਹਿਣ ਭਾਵੇ ਂ ਲੋਕਭਾਈਚਾਰਾਂ ਬਣਾਈ ਰੱਖਦੇ ਰਹੋਗੇ ਤਾਂ ਚੰਗਾ ਏਦੁੱਖਾਂ ਦੀ ਭਰੀਆਂ ਪਈਆਂ ਨੇ ਜਿੰਦੜੀਆਂਦੁੱਖ ਸੁੱਖ ਵੰਡਾਉਂਦੇ ਰਹੋਗੇ ਤਾਂ ਚੰਗਾ ਏ।🍀🍀🍀🍀🍀🍀🍀🍀💚ਬਲਬੀਰ ਮੂਨਕਾਂ💚
Beautiful
ReplyDelete🤗🤗🤗🤗
ReplyDeleteNice lines
ReplyDeleteGreat line
ReplyDeleteGood aa
ReplyDeleteACHa hai
ReplyDeleteBahut sohna ji
ReplyDeleteGhaintt
ReplyDeletePost a Comment