ਮੋਹ🔸 INFATUATION🔸आसक्ति



 🍀🍀🍀🍀🍀🍀🍀🍀

ਮੋਹ ਦੀਆਂ ਚਿਣਗਾ ਜਗਾਉਂਦੇ ਰਹੋ ਤਾਂ ਚੰਗਾ ਏ

 ਮੱਥੇ ਤਿਉੜੀਆਂ ਹਟਾਉਦੇ ਰਹੋ ਤਾਂ ਚੰਗਾ ਏ

ਲੱਖਾਂ ਨਫਰਤਾਂ ਬਖੇਰਦੇ ਰਹਿਣ ਭਾਵੇ ਂ ਲੋਕ

ਭਾਈਚਾਰਾਂ ਬਣਾਈ ਰੱਖਦੇ ਰਹੋਗੇ ਤਾਂ ਚੰਗਾ ਏ

ਦੁੱਖਾਂ ਦੀ ਭਰੀਆਂ  ਪਈਆਂ ਨੇ ਜਿੰਦੜੀਆਂ

ਦੁੱਖ ਸੁੱਖ ਵੰਡਾਉਂਦੇ ਰਹੋਗੇ ਤਾਂ ਚੰਗਾ ਏ।

🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

8 Comments

Post a Comment

Post a Comment

Previous Post Next Post