ਇਨਸਾਨ🔸HUMAN🔸मनुष्य



 🍀🍀🍀🍀🍀🍀

ਗੱਲ ਇਹ ਸਮਝ ਜੇ ਲੱਗ ਜਾਵੇ

ਮਿੱਟ ਜਾਣਗੇ ਮਨ ਮੁਟਾਵ

ਕੁਦਰਤ ਦਾ ਹੁਣ ਖਿਆਲ ਵੀ ਕਰ ਲੈ

ਬਹੁਤਾ ਪੜ ਨਾ ਤੂੰ ਵਿਗਿਆਨ

ਸਭ ਗੱਲਾਂ ਨੂੰ ਪਿੱਛੇ ਛੱਡ ਕੇ

ਪਹਿਲਾਂ ਬਣ ਜਾ ਤੂੰ ਇਨਸਾਨ

🍀🍀🍀🍀🍀🍀

💚ਬਲਬੀਰ ਮੂਨਕਾਂ💚

13 Comments

Post a Comment

Post a Comment

Previous Post Next Post