ਮਾਲਕ🔸OWNER🔸मालिक



 🍀🍀🍀🍀🍀🍀🍀

ਜੇ ਤੂੰ ਮੇਰੇ ਅੰਦਰ ਐ

ਫਿਰ ਉਹ ਕੌਣ ਹੈ ਜੋ ਮੰਦਿਰ ਐ

ਤੂੰ ਘੁਮਾਵੇ ਸਾਰੀ ਦੁਨੀਆਂ ਨੂੰ

ਕੈਸਾ ਤੂੰ ਕਲੰਦਰ ਐ

ਇਹ ਸਾਰੀ ਕੁਦਰਤ ਤੇਰੀ ਐ

ਤੂੰ ਇਸ ਦਾ ਸਿਕੰਦਰ ਐ।

🍀🍀🍀🍀🍀🍀🍀

💚ਬਲਬੀਰ ਮੂਨਕਾਂ💚

4 Comments

Post a Comment

Post a Comment

Previous Post Next Post