ਰੱਬ🔸GOD🔸परमेश्वर

 


🍀🍀🍀🍀🍀🍀🍀

ਰੱਬ ਤੈਨੂੰ ਇੱਕ ਵਾਰ ਲੱਭਣਾ ਜਰੂਰ ਏ

ਤੈਨੂੰ ਕੋਲ ਬੈਠਾ ਕੇ ਇੱਕ ਵਾਰ ਤੱਕਣਾ ਜਰੂਰ ਏ

ਤੂੰ ਸੋਹਣਾ ਜਾ ਮੇਰਾ ਯਾਰ ਸੋਹਣਾ 

ਇਹ ਸ਼ੱਕ ਇੱਕ ਵਾਰ ਕੱਡਣਾ ਜਰੂਰ ਏ।

🍀🍀🍀🍀🍀🍀🍀

💚ਬਲਬੀਰ ਮੂਨਕਾਂ💚

17 Comments

Post a Comment

Post a Comment

Previous Post Next Post