Homeਖੁੱਲੀਆਂ ਕਵਿਤਾਵਾਂ🔸OPEN POETRY ਭਰੋਸਾ🔸CONFIDENCE🔸आत्मविश्वास byਬਲਬੀਰ ਮੂਨਕਾਂ -September 22, 2022 11 🍀🍀🍀🍀🍀🍀 ਸੂਲਾ ਤੇ ਨਾਚ ਨਚਾਉਦੀ ਏਇਸ਼ਕ,ਗਰੀਬੀ ਤੇ ਮਜਬੂਰੀਜਿਉਂਦੇ ਜੀ ਮਾਰ ਮਕਾਉਦੀ ਆਕਿਸੇ ਖਾਸ ਰਿਸ਼ਤੇ ਦੀ ਦੂਰੀਲੋਕਾਂ ਦੇ ਤਾਹਨੇ ਮਿਹਣੇ ਵੀ ਮੰਨਜ਼ੂਰਪਰ ਜਾਨ ਕੱਡ ਲੈਂਦੀ ਏ ਸੱਜਣਾਂ ਦੀ ਵੱਟੀ ਘੂਰੀਰਿਸ਼ਤੇ ਨਿਭਾਉਣ ਲਈ ਮਿੱਤਰਾਂਭਰੋਸਾ ਇੱਕ ਦੂਜੇ ਤੇ ਹੋਣਾ ਬਹੁਤ ਜਰੂਰੀ ।🍀🍀🍀🍀🍀🍀💚ਬਲਬੀਰ ਮੂਨਕਾਂ💚
awesome
ReplyDeletesohna likhya
ReplyDeletebeautiful
ReplyDeletegood aa
ReplyDeletegreat lines
ReplyDeletebahut khoob
ReplyDelete👌🏻👌🏻👌🏻
ReplyDeleteatiuttam
ReplyDelete100%
ReplyDeletewow
ReplyDeletegood
ReplyDeletePost a Comment