ਭਰੋਸਾ🔸CONFIDENCE🔸आत्मविश्वास



🍀🍀🍀🍀🍀🍀

 ਸੂਲਾ ਤੇ ਨਾਚ ਨਚਾਉਦੀ ਏ

ਇਸ਼ਕ,ਗਰੀਬੀ ਤੇ ਮਜਬੂਰੀ

ਜਿਉਂਦੇ ਜੀ ਮਾਰ ਮਕਾਉਦੀ ਆ

ਕਿਸੇ ਖਾਸ ਰਿਸ਼ਤੇ ਦੀ ਦੂਰੀ

ਲੋਕਾਂ ਦੇ ਤਾਹਨੇ ਮਿਹਣੇ ਵੀ ਮੰਨਜ਼ੂਰ

ਪਰ ਜਾਨ ਕੱਡ ਲੈਂਦੀ ਏ ਸੱਜਣਾਂ ਦੀ ਵੱਟੀ ਘੂਰੀ

ਰਿਸ਼ਤੇ ਨਿਭਾਉਣ ਲਈ ਮਿੱਤਰਾਂ

ਭਰੋਸਾ ਇੱਕ ਦੂਜੇ ਤੇ ਹੋਣਾ ਬਹੁਤ ਜਰੂਰੀ ।

🍀🍀🍀🍀🍀🍀

💚ਬਲਬੀਰ ਮੂਨਕਾਂ💚



11 Comments

Post a Comment

Post a Comment

Previous Post Next Post