🍀🍀🍀🍀🍀🍀🍀🍀
ਅੱਜ ਦੀ ਦੁਨੀਆਂ ਦਾ ਦਸਤੂਰ
ਜਿਸ ਕੋਲ ਪੈਸਾ ਉਹੀ ਹਜੂਰ
ਗਰੀਬ ਦਾ ਮਨ ਹੋਵੇ ਭਾਵੇ ਲੱਖ ਚੰਗਾ ਪਰ ਦਿੰਦੇ ਨਾ ਮਾਨ
ਹੋਵੇ ਦਿਲੋ ਮਾੜਾ ਪਰ ਜੇ ਹੋਵੇ ਅਮੀਰ ਤੇ ਵਧੀਆ ਮਕਾਨ
ਲੋਕ ਪੈਰ ਚੁੰਮਦੇ ਤੇ ਮੰਨਦੇ ਉਨਾਂ ਨੂੰ ਆਪਣੀ ਸ਼ਾਨ
ਗਰੀਬ ਲੱਗਣ ਜ਼ਹਿਰ ਤੇ ਅਮੀਰ ਲੱਗਣ ਮਹਾਨ
ਕਿਧਰ ਨੂੰ ਤੁਰ ਪਿਆ ਕੁੱਲ ਜਹਾਨ
ਇਨਸਾਨ ਰਿਹਾ ਖੁਦ ਵੀ ਨਾ ਇਨਸਾਨ ਸ਼ਕਲਾਂ ਨੇ ਚੰਗੀਆਂ ਤੇ ਗੰਦੀ ਜੁਬਾਨ
ਸਰੀਰ ਹੀ ਨੇ ਘੁਮੰਦੇ ਰਿਹਾ ਨਾ ਰੂਹਾਂ ਵਿੱਚ ਇਮਾਨ
ਜਹਾਨ ਅੱਜ ਬਣਕੇ ਰਹਿ ਗਿਆ ਜਿਉਂਦੇ ਲੋਕਾ ਦਾ ਕਬਰਿਸਤਾਨ।
🍀🍀🍀🍀🍀🍀🍀🍀
💚 ਬਲਬੀਰ ਮੂਨਕਾਂ💚

Nice
ReplyDeleteawesome
ReplyDeletelajaab
ReplyDeleteatuttam
ReplyDeletesuper
ReplyDeletewell said
ReplyDeletebahut achhe
ReplyDeletegreat
ReplyDelete🙏
ReplyDeletewel
ReplyDeletePost a Comment