🍀🍀🍀🍀🍀🍀🍀🍀🍀
ਇਨਸਾਨ ਰੂਪੀ ਪਤੰਗ ਨੂੰ ਉਹ ਰੱਬ ਖੁਦ ਹੀ ਰਹੇ ਉਡਾਉਂਦਾ
ਹੋਵੇ ਜਿਸ ਤੇ ਮਹਿਬਾਨ ਫਿਰ ਉਹਨੂੰ ਅੰਬਰੀ ਜਾ ਬਠਾਉਦਾ
ਤੁਣਕਾ ਤੁਣਕਾ ਲਾਉਂਦਾ ਰਹੇ ਸਹਿਜ ਤੇ ਨਿਮਾਣ ਦਾ ਪਾਠ ਪੜਾਉਦਾ
ਹੋ ਜਾਵੇ ਜੇ ਉਚਾਈ ਦਾ ਮਾਨ ਪਤੰਗ ਨੂੰ ਫਿਰ ਖੁਦ ਹੀ ਪੇਚਾ ਪਾਉਂਦਾ
ਜਿਹਨੇ ਅੰਬਰੀ ਲਾਇਆ ਫਿਰ ਉਸ ਨੂੰ ਆਪ ਹੀ ਹੱਥੀ ਕਟਾਉਦਾ
ਰਹਿ ਕੇ ਦੇਖ ਉਹਦੇ ਭਾਣੇ ਵਿੱਚ ਬੱਲਿਆ ਦੇਖੀ ਕਿਵੇਂ ਤੈਨੂੰ ਉਹ ਟਿਕਾਉਦਾ ।
🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚

bahut khoob
ReplyDeletegood lines
ReplyDeletewell written
ReplyDeletewow
ReplyDeletenice
ReplyDeletePost a Comment