Homeਖੁੱਲੀਆਂ ਕਵਿਤਾਵਾਂ🔸OPEN POETRY ਮੇਰੇ ਜਜਬਾਤ🔸 MY FEELINGS🔸मेरी भावनाएँ byਬਲਬੀਰ ਮੂਨਕਾਂ -September 23, 2022 13 🍀🍀🍀🍀🍀🍀🍀 ਮੈਂ ਆਮ ਜਿਹਾ ਹਾ ਤੇ ਆਮ ਜਿਹੇ ਜਜਬਾਤ ਨੇ ਮੇਰੇਮੈਂ ਸਦਕੇ ਜਾਵਾਂ ਜਿਨਾ ਸਾਭੇ ਨੇ ਹਾਲਾਤ ਨੇ ਮੇਰੇਮੈ ਨਫ਼ਰਤ ਵਾਲੇ ਦਿਲਾਂ ਤੋਂ ਪਿਆਰ ਲੱਭ ਲੈਂਦਾ ਹਾਂਕੋਈ ਦੇਵੇ ਜੋ ਵੀ ਦਰਦ ਮੈਨੂੰ ਮੈਂ ਸੀਨੇ ਦੱਬ ਲੈਂਦਾ ਹਾਂ ।🍀🍀🍀🍀🍀🍀🍀💚ਬਲਬੀਰ ਮੂਨਕਾਂ💚
good
ReplyDeletewow
ReplyDeleteawesome
ReplyDeletegreat
ReplyDeletebahut khoob
ReplyDeleteend aa
ReplyDeletebest aa
ReplyDeletebeautiful
ReplyDeleteਬਹੁਤ ਵਧੀਆਂ
ReplyDeletewow
ReplyDeletewow
ReplyDeletegood
ReplyDeletenice
ReplyDeletePost a Comment