ਮੇਰੇ ਜਜਬਾਤ🔸 MY FEELINGS🔸मेरी भावनाएँ



🍀🍀🍀🍀🍀🍀🍀

 ਮੈਂ ਆਮ ਜਿਹਾ ਹਾ ਤੇ ਆਮ ਜਿਹੇ ਜਜਬਾਤ ਨੇ ਮੇਰੇ

ਮੈਂ ਸਦਕੇ ਜਾਵਾਂ ਜਿਨਾ ਸਾਭੇ ਨੇ ਹਾਲਾਤ ਨੇ ਮੇਰੇ

ਮੈ ਨਫ਼ਰਤ ਵਾਲੇ ਦਿਲਾਂ ਤੋਂ ਪਿਆਰ ਲੱਭ ਲੈਂਦਾ ਹਾਂ

ਕੋਈ ਦੇਵੇ ਜੋ ਵੀ ਦਰਦ ਮੈਨੂੰ ਮੈਂ ਸੀਨੇ ਦੱਬ ਲੈਂਦਾ ਹਾਂ ।

🍀🍀🍀🍀🍀🍀🍀

💚ਬਲਬੀਰ ਮੂਨਕਾਂ💚

13 Comments

Post a Comment

Post a Comment

Previous Post Next Post