🍀🍀🍀🍀🍀🍀🍀
ਜਿਊਦੀ ਜਾਨੇ ਦਿਸਣ ਉਨਤਾਈਆ
ਮਰਨੇ ਤੋ ਬਾਅਦ ਸਭ ਗਿਣਨ ਚੰਗਆਈਆ।
ਪਾਪੀ ਮਨ ਤਾ ਸਭ ਦਾ ਹੁੰਦਾ
ਬਸ ਚਾਹੁੰਦੇ ਹੋਏ ਵੀ ਬੁੱਢੇ ਸਰੀਰ ਤੋ ਨਾ ਕਰ ਹੋਣ ਬੁਰਾਈਆ।
ਲੁਕ ਲੁਕ ਦੁਨੀਆ ਕਰਦੀ ਪਾਪ,ਸਾਹਮਣੇ ਰਹਿੰਦੇ ਸ਼ੀਸ਼ੇ ਵਾਗੂ ਸਾਫ
ਮੂੰਹ ਦਾ ਮਿੱਠਾ ਹਰ ਕੋਈ ਬਣਦਾ,ਤੀਖੀਆ ਛੁਰੀਆ ਰਹਿਣ ਖੀਸੇ ਵਿੱਚ ਪਾਈਆ।
🍀🍀🍀🍀🍀🍀🍀
💚ਬਲਬੀਰ ਮੂਨਕਾਂ💚
wah
ReplyDeletebahut vdiya
ReplyDeletelove this
ReplyDeleteNice
ReplyDeleteਬਹੁਤ ਵਧੀਆ
ReplyDeletenext level
ReplyDeletego ahead
ReplyDeleteLajwab
ReplyDeleteBeautiful Written
ReplyDeleteEnd Aa
ReplyDeletePost a Comment