🍀🍀🍀🍀🍀🍀
ਡਰ ਨੂੰ ਜਿੱਤਣ ਵਾਲੇ ਅਕਸਰ
ਆਖਿਰ ਨੂੰ ਮੰਜਿਲ ਪਾ ਲੈਂਦੇ ਨੇ
ਉਹਨਾਂ ਹੱਥ ਕੁਝ ਨਈੳ ਆਉਂਦਾ
ਜਿਹੜੇ ਹੌਸ਼ਲੇ ਢਾਹ ਲੈਂਦੇ ਨੇ
ਕਦ ਰੁਕਦੇ ਨੇ ਹਿੰਮਤਾਂ ਵਾਲੇ
ਸਾਰੀ ਦੁਨੀਆਂ ਗਾਹ ਲੈਂਦੇ ਨੇ
ਚੱਲਦੇ ਚੱਲਦੇ ਕਦਮ ਹਮੇਸ਼ਾ
ਹਰ ਮੰਜਿਲ ਨੂੰ ਪਾ ਲੈਂਦੇ ਨੇ
ਭਾਵੇਂ ਇੱਥੇ ਥਾਂ ਥਾਂ ਰੋਕਾ
ਪਰ ਪੱਕੀਆਂ ਰੱਖੀਆਂ ਜਿਨਾ ਨੇ ਸੋਚਾਂ
ਟੁੱਟੇ ਪੁੱਟੇ ਰਾਹਾਂ ਵਿਚੋਂ
ਵੀ ਲੋਕ ਰਾਹ ਬਣਾ ਲੈਦੇ ਨੇ
ਚੱਲਦੇ ਚੱਲਦੇ ਕਦਮ ਹਮੇਸ਼ਾ
ਹਰ ਮੰਜਿਲ ਨੂੰ ਪਾ ਲੈਂਦੇ ਨੇ।
🍀🍀🍀🍀🍀🍀
💚ਬਲਬੀਰ ਮੂਨਕਾਂ💚

number ek
ReplyDeletegood one
ReplyDeletesohna likhya
ReplyDeletei like it
ReplyDeleteba kmaal
ReplyDeletetip top
ReplyDeletenice lines
ReplyDeleteright aa
ReplyDeleteਬਹੁਤ ਵਧੀਆਂ
ReplyDeletePost a Comment