Homeਪਿਆਰ ਦੀ ਗੱਲ🔸TALK OF LOVE ਤੇਰਾ ਇਸ਼ਕ🔸YOUR LOVE🔸अपने प्यार byਬਲਬੀਰ ਮੂਨਕਾਂ -September 23, 2022 9 🍀🍀🍀🍀🍀🍀🍀 ਸੱਜਣਾਂ ਵੇ ਤੇਰੇ ਇਸ਼ਕ ਨੇ ਸਾਨੂੰ ਆਪਣਾ ਆਪ ਦਿਖਾਇਆ ਏਸਾਨੂੰ ਰੁਲਦਿਆ ਕੂੜਿਆ ਨੂੰ ਚੁੱਕ ਸੀਨੇ ਦੇ ਨਾਲ ਲਾਇਆ ਏਮੈ ਅਣ ਘੜਿਆਂ ਜਿਹਾ ਪੱਥਰ ਸਾ ਮੇਰੇ ਸੋਹਣੇ ਨਕਸ਼ ਨਿਖਾਰ ਦਿੱਤੇਹਾਏ ਔਗਣਹਾਰੇ ਨਾਚੀਜਾਂ ਦੇ ਤੇਰੇ ਇਸ਼ਕ ਨੇ ਸਾਰੇ ਕਾਜ ਸਵਾਰ ਦਿੱਤੇ।🍀🍀🍀🍀🍀🍀🍀 💚ਬਲਬੀਰ ਮੂਨਕਾਂ💚
nice one
ReplyDeletebahut khoob
ReplyDeletebeautiful
ReplyDeletehtt k aa
ReplyDeleteghaint one
ReplyDeleteek no
ReplyDeletevery good
ReplyDelete🤗🤗
ReplyDeleteਬਹੁਤ ਵਧੀਆਂ
ReplyDeletePost a Comment