ਤੇਰਾ ਇਸ਼ਕ🔸YOUR LOVE🔸अपने प्यार



🍀🍀🍀🍀🍀🍀🍀 

ਸੱਜਣਾਂ ਵੇ ਤੇਰੇ ਇਸ਼ਕ ਨੇ ਸਾਨੂੰ ਆਪਣਾ ਆਪ ਦਿਖਾਇਆ ਏ

ਸਾਨੂੰ ਰੁਲਦਿਆ ਕੂੜਿਆ ਨੂੰ ਚੁੱਕ ਸੀਨੇ ਦੇ ਨਾਲ ਲਾਇਆ ਏ

ਮੈ ਅਣ ਘੜਿਆਂ ਜਿਹਾ ਪੱਥਰ ਸਾ ਮੇਰੇ ਸੋਹਣੇ ਨਕਸ਼ ਨਿਖਾਰ ਦਿੱਤੇ

ਹਾਏ ਔਗਣਹਾਰੇ ਨਾਚੀਜਾਂ ਦੇ ਤੇਰੇ ਇਸ਼ਕ ਨੇ ਸਾਰੇ ਕਾਜ ਸਵਾਰ ਦਿੱਤੇ।

🍀🍀🍀🍀🍀🍀🍀 

💚ਬਲਬੀਰ ਮੂਨਕਾਂ💚

9 Comments

Post a Comment

Post a Comment

Previous Post Next Post