ਸੱਚ🔸TRUTH🔸सच्चाई


 

🍀🍀🍀🍀🍀🍀🍀

ਇਹ ਜਿਸਮ ਮਿੱਟੀ ਦੀ ਢੇਰੀ ਸੱਚ ਏ

 ਲੋੜ ਵੇਲੇ ਸਭ ਨੇ ਅੱਖ ਫੇਰੀ ਸੱਚ ਏ

ਇਹ ਦੁਨੀਆਂ ਤੇਰੀ ਨਾਨਕਾ ਸੱਚ ਏ

ਬੰਦਾ ਫਿਰ ਵੀ ਕਰੇ ਮੇਰੀ ਮੇਰੇ ਸੱਚ ਏ

ਸ਼ਮਸ਼ਾਨ ਆਖਰੀ ਘਰ ਦਾ ਰਾਹ ਸੱਚ ਏ

ਅੰਤ ਹੋਣਾ ਜਿਸਮ ਨੇ ਸੜ ਸਵਾਹ ਸੱਚ ਏ

ਕੁਦਰਤ ਮਿੱਟੀ ਪਾਣੀ ਤੇ ਹਵਾ ਸੱਚ ਏ

ਫਕੀਰਾਂ ਦੀ ਦਿੱਤੀ ਦੁਆ ਜਾਵੇ ਨਾ ਖਾਲੀ ਸੱਚ ਏ।

 🍀🍀🍀🍀🍀🍀🍀

💚ਬਲਬੀਰ ਮੂਨਕਾਂ💚


11 Comments

Post a Comment

Post a Comment

Previous Post Next Post