ਫਕੀਰ🔸THE MYSTIC 🔸रहस्यवादी

 








🍀🍀🍀🍀🍀🍀🍀🍀🍀🍀🍀🍀🍀🍀🍀

ਮੋਹ ਨਾ ਰੱਖੋ ਸਿਰਫ ਸਰੀਰਾਂ ਦਾ,ਇਹ ਖਾਣਾ ਨਹੀ ਹੁੰਦਾ ਫਕੀਰਾਂ ਦਾ

ਔਰਤ ਮਰਦ ਰਸੌਈ ਦੇ ਦੋ ਭਾਂਡੇ,ਸਰੀਰਾਂ ਦੇ ਚੱਕਰਾਂ ਚ ਫਸ ਕੇ ਜਾਂਦੇ ਨੇ ਮਾਂਜੇ,

ਸਰੀਰਾਂ ਦਾ ਇਸ਼ਕ ਥੋੜੇ ਸਮੇਂ ਦਾ, ਇਸ਼ਕ ਮਜਾਜੀ ਹੁੰਦੀ ਲੰਮੀ ਰੂਹ ਦਾਰੀ,

ਫਕੀਰਾਂ ਦੇ ਰਾਸਤੇ ਤੇ ਤੁਰਿਆ ਜਾ ਬੰਦਿਆ,ਜਦ ਅੰਦਰ ਗਿਆ ਮਚ,ਭੁੱਲ ਜਾਊ ਦੁਨੀਆ ਸਾਰੀ।

🍀🍀🍀🍀🍀🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

7 Comments

Post a Comment

Post a Comment

Previous Post Next Post