🍀🍀🍀🍀🍀🍀🍀🍀🍀🍀🍀🍀🍀🍀🍀
ਚੁਸਤ,ਚਲਾਕੀਆਂ ਤੇ ਧੋਖਾਧੜੀ ਛੱਡ ਦੇ
ਵੈਰ ਵਿਰੋਧਤਾ ਤੇ ਪੱਲਾ ਪਾਪ
ਵਾਲਾ ਛੱਡ ਦੇ
ਨਿਰਸੁਆਰਥ ਤੇ ਬਿਨ ਲੋਭ ਕੁਝ
ਕੰਮ ਕਰਕੇ ਤਾਂ ਦੇਖ
ਝੂਠ ਫਰੇਬਾਂ ਵਾਲਾ ਆਟਾਂ ਗੁੰਨ
ਕੇ ਐਂਵੇ ਰੋਟੀਆਂ ਨਾ ਸੇਕ
ਪੱਥਰਾਂ ਨੂੰ ਦੁੱਧ ਤੇ ਕਬਰਾਂ
ਨੂੰ ਚਾਦਰਾਂ ਦਾ ਦਾਨ ਕਰਦਾ
ਰੱਬ ਬੈਠਾ ਘਰੇ ਬੇਬੇ-ਬਾਪੂ
ਵਿੱਚ ਕਿਊ ਉਨਾ ਇਗਨੌਰ ਕਰਦਾ
ਬੀਜਿਆਂ ਜੋ ਉਹ ਵੱਡ ਅੰਤ ਨੂੰ
ਤੂੰ ਖਾਵੇਗਾ
ਬਿਨ ਲਿਬਾਸ ਲਿਆ ਜਨਮ ਤੇ ਨੰਗਾ
ਹੀ ਤੁਰ ਜਾਵੇਗਾ
ਔਖਾ ਤੇ ਸੌਖਾ ਸਮਾਂ ਇਹ
ਚਲਦੇ ਹੀ ਰਹਿਣਾ ਏ
ਧੰਨ,ਦੌਲਤ ਭੈਣ ਤੇ ਭਰਾਵਾਂ ਨੇ ਕੋਲ ਸਦਾ ਨਹੀਓ ਰਹਿਣਾ ਏ
ਕਰੀ ਜਾ ਚੰਗੀਆਈਆ ਇਹ ਨਾ ਸੋਚ
ਇਹਦੇ ਬਦਲੇ ਮਿਲੇਗਾ ਕੀ
ਜੋ ਚਲਾ ਗਿਆ ਤੇ ਜੋ ਨਹੀ ਮਿਲਣਾ, ਉਹਦੇ ਪਿੱਛੇ ਇਵੇਂ ਉਦਾਸੀ ਜਹੀ ਜਿੰਦਗੀ ਨਾ ਜੀਅ
ਵਗਦੇ ਪਾਣੀਆ ਵਾਗੂ ਤੁਰਿਆ ਤੂੰ
ਚੱਲ
ਇਹ ਸੋਚਾ ਮਨ ਚੋ ਕੱਡਦੇ ਪਿਛੇ
ਕੀ ਹੋਇਆ ਤੇ ਅੱਗੇ ਹੋਣਾ ਕੀ ਏ ਕੱਲ।
🍀🍀🍀🍀🍀🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚

🙏🙏🙏
ReplyDeletewah ji wah
ReplyDeletesuper
ReplyDeletegood one
ReplyDeletesohna likhya
ReplyDeletewah wah wah
ReplyDeletelovely
ReplyDeletebeautiful
ReplyDeletePost a Comment