🍀🍀🍀🍀🍀🍀🍀🍀🍀🍀🍀🍀🍀🍀🍀
ਮੋਹ ਨਾ ਰੱਖੋ ਸਿਰਫ ਸਰੀਰਾਂ ਦਾ,ਇਹ ਖਾਣਾ ਨਹੀ ਹੁੰਦਾ ਫਕੀਰਾਂ ਦਾ
ਔਰਤ ਮਰਦ ਰਸੌਈ ਦੇ ਦੋ ਭਾਂਡੇ,ਸਰੀਰਾਂ ਦੇ ਚੱਕਰਾਂ ਚ ਫਸ ਕੇ ਜਾਂਦੇ ਨੇ ਮਾਂਜੇ,
ਸਰੀਰਾਂ ਦਾ ਇਸ਼ਕ ਥੋੜੇ ਸਮੇਂ ਦਾ, ਇਸ਼ਕ ਮਜਾਜੀ ਹੁੰਦੀ ਲੰਮੀ ਰੂਹ ਦਾਰੀ,
ਫਕੀਰਾਂ ਦੇ ਰਾਸਤੇ ਤੇ ਤੁਰਿਆ
ਜਾ ਬੰਦਿਆ,ਜਦ ਅੰਦਰ ਗਿਆ ਮਚ,ਭੁੱਲ ਜਾਊ ਦੁਨੀਆ ਸਾਰੀ।
🍀🍀🍀🍀🍀🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚
Nice
ReplyDelete👍🏻👍🏻
ReplyDeletegreat
ReplyDeletetrue words
ReplyDeleteghaint
ReplyDeletespeechless
ReplyDeleteTop class
ReplyDeletePost a Comment