🍀🍀🍀🍀🍀🍀🍀🍀🍀🍀🍀🍀🍀🍀🍀
ਹਰ ਬੰਦੇ ਚ ਹੁੰਦਾ ਏ ਇਕ ਹੁਨਰ ਕਮਾਲ ਦਾ,
ਕੋਈ ਰੱਖ ਦਾ ਏ ਦਬਾ ਕੇ,ਕੋਈ ਪੁੱਤਾ ਵਾਂਗੂ ਪਾਲਦਾ,
ਕੋਈ ਮੌਕੇ ਦੀ ਭਾਲ ਚ ਹੁੰਦਾ ਕਿਸੇ ਨੂੰ ਮੌਕਾ ਖੁਦ ਭਾਲੇ,
ਕੋਈ ਮੌਕੇ ਤੇ ਚੌਕਾ ਲਾ ਦਿੰਦਾ, ਕੋਈ ਸੋਚੇ ਸਹੀ ਵੇਲਾ ਨੀ ਹਾਲੇ,
ਪਰ ਜੋ ਸਮੇਂ ਨੂੰ ਵਿਚਾਰ ਗਿਆ,ਉਹ ਸਮਝੋ ਜੀਵਨ ਨੂੰ
ਸਿੰਗਾਰ ਗਿਆ,
ਜੋ ਦਿੱਤੀ ਦਾਤ ਤੇ ਸਮੇਂ ਨੂੰ ਗਵਾਉਂਦਾ ਏ, ਉਹ ਅੰਤ ਸਮੇਂ ਨੂੰ ਰੋਂਦਾ ਏ ਤੇ ਪਛਤਾਉਂਦਾ ਏ।
🍀🍀🍀🍀🍀🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚

waahhh
ReplyDeleteNice
ReplyDeletebeautiful
ReplyDeletemind blowing
ReplyDeleteਕਮਾਲ
ReplyDeleteਲਜਾਬਾਬ
ReplyDeletenice
ReplyDeletetoo good
ReplyDeletewow
ReplyDeletePost a Comment