🍀🍀🍀🍀🍀🍀🍀🍀🍀🍀
ਜਿਹਨੇ ਪੀਰ ਪੈਗੰਬਰ ਜੰਮਿਆ,ਉਨਾ ਦਾ ਸਤਿਕਾਰ ਤਾ ਕਰਨਾ ਬਣਦਾ ਏ,
ਜਿਹਦਾ ਹਰ ਪਹਿਰ ਔਖੇ ਹੀ ਲੰਘਿਆ,ਉਹਦਾ ਹਿਸਾਬ ਤਾ ਕਰਨਾ ਬਣਦਾ ਏ,
ਸ਼ਕਲੋ ਕਾਲੇ ਨੂੰ ਭਾਵੇ ਜੱਗ ਨਾ ਦੇਖੇ, ਦਿਲੋ ਕਾਲੇ ਨੂੰ ਤਾ ਰੱਬ ਹੀ ਸੇਕੇ,
ਕਹਿਨੂੰ-ਕਹਿਨੂੰ ਨੌਚ ਖਾਏਗਾ,ਆਪਣੀ ਧੀ ਜਮੀ ਨੂੰ ਜਦ ਕੋਈ ਨੌਚੋ ਫਿਰ ਵੀ ਤਾ ਪਛਤਾਏਗਾ,
ਦਿਲ ਚੋ ਮੈਲ ਕੱਡ ਕੇ ਤਾ ਦੇਖ,ਦਿਲੋ ਕਰ ਇੱਜਤ ਬਣ ਨਾ ਫੇਕ,
ਕਿਸੇ ਦੀ ਧੀ,ਭੈਣ ਪਤਨੀ ਨੂੰ ਕਿਉ ਸਿਰਫ ਮਸ਼ੂਕ ਵਿਚ ਹੀ ਗਿਣਦਾ ਏ,
ਜਿਹਨੇ ਪੀਰ ਪੈਗੰਬਰ ਜੰਮਿਆ,ਉਨਾ ਦਾ ਸਤਿਕਾਰ ਤਾ ਕਰਨਾ ਬਣਦਾ ਏ,
ਔਰਤ ਜੇ ਸਤਿਕਾਰ ਹੈ ਚਾਹੁੰਦੀ,ਇਕ ਦੀ ਜੇ ਉਹ ਰਹਿਦੀ ਬਣ ਕੇ ਕਦੇ ਦੁਖ ਨਾ ਪਾਉਦੀ,
ਸ਼ਰੀਰਕ ਸੋਚ ਤੋ ਉਪਰ ਉਠ ਕੇ,ਹਰ ਔਰਤ ਦੀ ਰੱਖਿਆ ਲਈ ਤਕਰਾਰ ਤਾ ਕਰਨਾ ਬਣ ਦਾ ਏ,
ਜਿਹਨੇ ਪੀਰ ਪੈਗੰਬਰ ਜੰਮਿਆ,ਉਨਾ ਦਾ ਸਤਿਕਾਰ ਤਾ ਕਰਨਾ ਬਣਦਾ ਏ।
🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚

WOW
ReplyDeleteNICE
ReplyDeleteLIKE IT
ReplyDeleteBEAUTIFUL
ReplyDeleteਬਹੁਤ ਵਧੀਆਂ
ReplyDeleteGOOD ONE
ReplyDeleteਸੋਹਣਾ ਲਿਖਿਆ
ReplyDeletePost a Comment