🍀🍀🍀🍀🍀🍀🍀🍀🍀🍀
ਕਰੀਬ ਹੋ ਕਿਸੇ ਦੇ ਤਾਂ ਵਿਸ਼ਵਾਸ਼ ਬਣੋ
ਕਰ ਚਮਚਾਗਿਰੀ ਨਾ ਐਵੇ ਖ਼ਾਸ ਬਣੋ
ਝੂਠ ਨੂੰ ਝੂਠ ਤੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖ ਯਾਰਾ,
ਹੁੰਦਾ ਜੁਰਮ ਦੇਖ ਸਾਹਵੇ ਨਾ ਐਵੇਂ ਜਿਊਂਦੀ ਲਾਸ਼ ਬਣੋ,
ਫੋਕੀ ਟੌਹਰ,ਫੋਕੀ ਦਲੇਰੀ ਤੇ ਫੋਕੀ ਯਾਰੀ ਰੱਖ ਕਿਉ ਕਰੇ ਖੁਦ ਨਾਲ ਗਦਾਰੀ,
ਜੋ ਅਸਲ ਹੋ ਉਹ ਰਹਿ ਅੰਦਰੋ ਤੇ ਬਾਹਰੋ, ਐਵੇਂ ਆਪਣੀ ਹੀ ਰੂਹ ਦੇ ਨਾ ਮਹਿਮਾਨ ਬਣੋ।
🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚

ਬਹੁਤ ਖੂਬ
ReplyDeleteawesome
ReplyDeletegreat one
ReplyDeleteNice
ReplyDeletebeautiful
ReplyDeletegood aa
ReplyDeletewow
ReplyDeletejust awesome
ReplyDeletePost a Comment