Homeਪ੍ਰੇਰਣਾਦਾਇਕ🔸MOTIVATIONAL ਆਨੰਦ🔸ENJOY🔸हर्ष byਬਲਬੀਰ ਮੂਨਕਾਂ -August 29, 2022 12 🍀🍀🍀🍀🍀🍀🍀🍀🍀🍀ਨਰਕ ਤੇ ਸਵਰਗਾਂ ਨੂੰ ਜਿਊਂਦੀ ਜਾਨੇ ਕਿਉ ਰੋਈ ਜਾਵੇ, ਝੂਠੇ ਰੀਤੀ ਰਿਵਾਜ਼ਾਂ ਦੇ ਭਾਰ ਨੂੰ ਗਧੇ ਵਾਂਗੂ ਕਿਉ ਢੋਈ ਜਾਵੇ, ਜਨਮ ਤੋ ਪਹਿਲਾ ਤੇ ਮਰਨੇ ਤੋ ਬਾਅਦ ਕੀ ਇਹ ਭੇਤ ਕੋਈ ਨਾ ਜਾਣਦਾ, ਥੋੜੇ ਸਮੇਂ ਦੀ ਇਹ ਇਨਸਾਨੀ ਜਿੰਦਗੀ ਵੇ ਯਾਰਾ ਆਨੰਦ ਕਿਉ ਨਾ ਮਾਣਦਾ।🍀🍀🍀🍀🍀🍀🍀🍀🍀🍀💚ਬਲਬੀਰ ਮੂਨਕਾਂ💚
wah
ReplyDeleteNice lines
ReplyDeletebeautiful
ReplyDeleteawesome
ReplyDeletewell written
ReplyDeletegreat keep it up
ReplyDeletealways write beautiful lines
ReplyDelete👌🏻👌🏻
ReplyDeletespeechless
ReplyDeletesuper hit
ReplyDeletebakmaal
ReplyDeletenice
ReplyDeletePost a Comment