🍀🍀🍀🍀🍀🍀🍀🍀🍀🍀
ਬਹੁਤਾ ਦਬਿਆ ਨਾ ਕਰ ਯਾਰਾ,
ਜੇ ਦਬ ਕੇ ਹੀ ਜੀਣਾ ਸੀ ਤਾ ਇਨਸਾਨ ਕਿਉ ਬਣਿਆ,
ਮੋਢਾ ਲੱਭਿਆ ਨਾ ਕਰ ਯਾਰਾ,
ਜੇ ਕਿਸੇ ਸਹਾਰੇ ਜਿਉਣਾ ਸੀ ਤਾਂ ਸਭ ਦਾ ਮੋਢੀ ਕਿਉ ਬਣਿਆ,
ਬਣ ਭੇਡਾਂ ਹਰ ਰਾਹ ਫੜਿਆ ਨਾ ਕਰ ਯਾਰਾ
ਜੇ ਅੱਖਾ ਬੰਦ ਕਰ ਹੀ ਤੁਰਨਾ ਸੀ ਤਾਂ ਇਨ੍ਹੀਂ ਤਾਲੀਮ ਕਿਉ ਪੜਿਆ,
ਮਰਨੇ ਦਾ ਡਰ ਰੱਖ ਰੋਜ -ਰੋਜ ਮਰਿਆ ਨਾ ਕਰ ਯਾਰਾ
ਜੇ ਡਰਨਾ ਹੀ ਸੀ ਤਾ ਉਸ ਰੱਬ ਦਾ ਪੱਲਾ ਕਿਉ ਫੜਿਆ।
🍀🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚

bahut vdiya
ReplyDeletenice lines
ReplyDeletegood
ReplyDeleteSuper
ReplyDeletekmaal
ReplyDeleteਬਹੁਤ ਸਹੋਣਾ
ReplyDeletegood
ReplyDeletekmaal hai
ReplyDeletePost a Comment