ਮਰਨੇ ਤੋ ਪਹਿਲਾ- ਮਰਨੇ ਤੋ ਬਾਅਦ -Before Death & After Death

 ਮਰਨੇ ਤੋ ਪਹਿਲਾ- ਮਰਨੇ ਤੋ ਬਾਅਦ  -Before Death & After Death

After Death before death

ਮਰੇ ਦੀ ਚੁੱਪ ਜਰੀ ਨਾ ਜਾਵੇ, ਜਿਉਂਦੇ ਦੇ ਬੋਲ ਲੱਗਦਾ ਨੇ ਰੌਲਾ,


ਜਿਊਂਦੇ ਦੀ ਨਿੰਦਿਆਂ ਮਰਨੇ ਤੇ ਸਿਫਤਾਂ ਇਹ ਕੀ ਦਸਤੂਰ ਏ ਮੌਲਾ,


ਨਿੱਕੀਆ-ਵੱਡੀਆ ਉਮਰਾਂ ਸਭ ਲੈ ਉੱਡਦਾ ਜਮਦੂਤ ਦਾ ਬਾਂਵਰੌਲਾ


ਕਿਥੋਂ ਆਏ ਤੇ ਕਿਥੇ ਜਾਣਾ ਇਹ ਭੇਤ ਨਾ ਜਾਣੇ  ਸੰਸਾਰ ਅਨਭੋਲਾ,


ਸਵਰਗ ਤੇ ਨਰਕ ਫਿਕਰ ਵਸ ਸਭ ਭਰੀ ਜਾਣ ਪੁੰਨ-ਪਾਪ ਦਾ ਝੋਲਾ,


ਨਾਟਕੀ ਦੁਨੀਆਂ ਦੀ ਕਠਪੁਤਲੀ ਬਣ ਇਨਸਾਨ ਬਣ ਗਿਆ ਏ ਬੋਲਾ,


ਪਖੰਡੀ ਬੇਈਮਾਨ ਜਨਤਾ ਪਿੱਛੇ ਲਾਈ ਬੈਠੇ  ਪਾ ਕੇ ਸਾਧਾ ਵਾਲਾ ਚੋਲਾ,


ਬਾਹਰ ਰੱਬ ਨੂੰ ਲੱਭੇ ਦੁਨੀਆਂ ਪਰ ਇਹ ਅੰਤਰ ਮਨ ਹੀ ਘੁੰਮਦਾ ਗੋਲਾ,


ਛੱਡ ਯਾਰਾਂ ਧਰਮਾਂ ਲਈ ਲੜਨਾ ਇੱਕੋ ਰਾਮ ਅੱਲਾ ਉਹੀੳ ਸ਼ਿਵ ਭੋਲਾ,


Post a Comment

Post a Comment (0)

Previous Post Next Post