ਕਿਸਾਨ ਅੰਦੋਲੰਨ 2024 ||Farmer Protest 2024 Poetry

 ਕਿਸਾਨ ਅਦੰਲਨ ਦੀ ਆਵਾਜ਼

ਕਿਸਾਨ ਅੰਦੋਲਨ||  Farmer Protest 2024


 

ਕਿਸਾਨ ਵੀਰ ਜਦੋ ਆਵਾਜ਼ ਉਠਾਏ,

ਧਰਤੀ ਦੀ ਫਿਰ ਪੁਕਾਰ ਸੁਣਾਏ।

ਖੇਤਾਂ ਵਿੱਚ ਸਭ ਦੀ ਸੋਚ ਸਾਂਝੀ,

ਦਿੱਲੀ ਦੇ ਰਾਜੇ ਦੀ ਤਾਹੀੳ ਨੀਦ ਉਡਾਏ।

 

                    ਕਈਆ ਨੂੰ ਲੱਗਦੇ ਜ਼ਹਿਰ ਵਰਗੇ

                ਕਈਆ ਨੂੰ ਲੱਗਦੇ ਮਿੱਠੀ ਨਹਿਰ ਵਰਗੇ

                ਹਰ ਔਖੇ ਰਾਹਾ ਨੂੰ ਹੱਸ ਕੇ ਲੰਘਾਈ ਜਾਂਦੇ

               ਕਈ ਸਾਹਾਂ ਦੀ ਡੋਰ ਛੱਡ ਸ਼ਹੀਦੀ ਨੂੰ ਹੱਥ ਪਾਈ ਜਾਂਦੇ

                

             ਡਰ ਕੀ ਹੁੰਦਾ ਡਰ ਤਾ ਕਿਸਾਨ ਦੇ ਨੇੜੇ ਵੀ ਨੀ ਆਉਂਦਾ

             ਗੱਲ ਕਰਨ ਦਾ ਅੰਦਾਜ਼ ਇਹਨਾ ਦਾ ਹਰ ਕਿਸੇ ਦੇ ਮਨ ਨੂੰ ਭਾਉਂਦਾ

         ਗੋਲੀ ਦਾ ਜਵਾਬ ਦੇਣਾ ਵੀ ਜਾਣਦੇ ਪਰ ਸ਼ਾਤ ਮਨ ਨਾਲ ਲੰਘਾਈ ਜਾਂਦੇ

        ਦੋਸਤ ਕੀ ਇਹ ਤਾ ਦੁਸ਼ਮਣ ਨੂੰ ਵੀ ਲੰਗਰ ਛਕਾਈ ਜਾਂਦੇ ।

       


              

        

                

               


                    

Post a Comment

Post a Comment (0)

Previous Post Next Post