ਨੀਅਤ🔸 INTENTION🔸इरादा



🍀🍀🍀🍀🍀🍀🍀🍀

ਦਿਲ ਕਰ ਲੈ ਵੱਡਾ ਘਰ ਨਿੱਕਾ ਵੀ ਚੱਲ ਜਾਏਗਾ

ਸੱਚੇ ਸੌਦੇ ਨੂੰ ਯਾਰਾ ਸਿੱਕਾ ਖੋਟਾ ਵੀ ਚੱਲ ਜਾਏਗਾ

ਰੱਬ ਨੂੰ ਖੁਸ਼ ਕਰਨ ਲਈ ਬਹੁਤੇ ਭੇਸ ਬਣਾਉਣ ਦੀ ਨਾ ਲੋੜ

ਪੰਡਤਾਂ ਨੂੰ ਖੁਸ਼ ਕਰਨੇ ਨੂੰ ਤਾਂ ਮੱਥੇ ਟਿੱਕਾ ਵੀ ਚੱਲ ਜਾਏਗਾ

ਚੰਗੇ ਕੰਮ ਲਈ ਬਹੁਤੀਆਂ ਅਕਲਾਂ ਦੀ ਵੀ ਹੁੰਦੀ ਲੋੜ ਨਹੀਂ

ਚੰਗੀਆ ਨੀਅਤਾਂ ਨਾਲ ਪਿਲਾਇਆ ਮਿੱਠਾ ਫਿੱਕਾ ਵੀ ਚੱਲ ਜਾਏਗਾ ।

🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

7 Comments

Post a Comment

Post a Comment

Previous Post Next Post