🍀🍀🍀🍀🍀🍀
ਕੁਝ ਤਾਂ ਗਲਤ ਹੋ ਰਿਹਾ ਏ
ਇਨਸਾਨ ਕੀ ਜਾਨਵਰ ਵੀ ਰੋ ਰਿਹਾ ਏ
ਕੁਦਰਤੀ ਬਿਮਾਰੀਆਂ ਲੁਪਤ ਨੇ ਹੋਈਆਂ
ਇਨਸਾਨੀ ਬਣਾਏ ਵਾਇਰਸ ਨੂੰ ਸਾਰਾ ਜਹਾਨ ਢੋ ਰਿਹਾ ਏ
ਕੁਝ ਤਾਂ ਗਲਤ ਹੋ ਰਿਹਾ ਏ
ਦਿਲਾਂ ਵਿੱਚ ਦੂਰੀਆਂ ਪਹਿਲਾਂ ਹੀ ਸੀ
ਇਨਸਾਨ ਕੀ ਜਾਨਵਰ ਵੀ ਹਰ ਕੋਈ ਆਪਾ ਖੋ ਰਿਹਾ ਏ
ਕੁਝ ਤਾਂ ਗਲਤ ਹੋ ਰਿਹਾ ਏ
ਆਪਣੀ ਆਈ ਮੌਤ ਤਾਂ ਹਰ ਕੋਈ ਮਰਦਾ
ਅੱਜ ਹਰ ਕੋਈ ਬੇਵਕਤੀ ਮੌਤੀ ਸੋ ਰਿਹਾ ਏ
ਕੁਝ ਤਾਂ ਗਲਤ ਹੋ ਰਿਹਾ ਏ।
🍀🍀🍀🍀🍀🍀
💚ਬਲਬੀਰ ਮੂਨਕਾਂ💚

sahi keha
ReplyDeletewow nice
ReplyDelete🙏🙏
ReplyDeletebeautiful
ReplyDeleteend aaa
ReplyDeletenice
ReplyDeletegood
ReplyDeletePost a Comment