ਗਲਤ🔸 WRONG🔸गलत

 







🍀🍀🍀🍀🍀🍀

ਕੁਝ ਤਾਂ ਗਲਤ ਹੋ ਰਿਹਾ ਏ

ਇਨਸਾਨ ਕੀ ਜਾਨਵਰ ਵੀ ਰੋ ਰਿਹਾ ਏ

ਕੁਦਰਤੀ ਬਿਮਾਰੀਆਂ ਲੁਪਤ ਨੇ ਹੋਈਆਂ

ਇਨਸਾਨੀ ਬਣਾਏ  ਵਾਇਰਸ ਨੂੰ ਸਾਰਾ ਜਹਾਨ ਢੋ ਰਿਹਾ ਏ

ਕੁਝ ਤਾਂ ਗਲਤ ਹੋ ਰਿਹਾ ਏ

ਦਿਲਾਂ ਵਿੱਚ ਦੂਰੀਆਂ ਪਹਿਲਾਂ ਹੀ ਸੀ

 ਇਨਸਾਨ ਕੀ ਜਾਨਵਰ ਵੀ ਹਰ ਕੋਈ ਆਪਾ ਖੋ ਰਿਹਾ ਏ

ਕੁਝ ਤਾਂ ਗਲਤ ਹੋ ਰਿਹਾ ਏ

ਆਪਣੀ ਆਈ ਮੌਤ ਤਾਂ ਹਰ ਕੋਈ ਮਰਦਾ

ਅੱਜ ਹਰ ਕੋਈ ਬੇਵਕਤੀ ਮੌਤੀ ਸੋ ਰਿਹਾ ਏ

ਕੁਝ ਤਾਂ ਗਲਤ ਹੋ ਰਿਹਾ ਏ

🍀🍀🍀🍀🍀🍀

💚ਬਲਬੀਰ ਮੂਨਕਾਂ💚

7 Comments

Post a Comment

Post a Comment

Previous Post Next Post