ਪਤਨੀ🔸WIFE🔸बीवी





 🍀🍀🍀🍀🍀🍀🍀🍀🍀🍀🍀🍀

ਉਹ ਮੇਰੇ ਕਦਮਾਂ ਦੀ ਆਹਟ ਤੋ ਪਹਿਚਾਣ ਲੈਂਦੀ ਏ

ਪਤਨੀ ਵਿਹੜੇ ਵਿੱਚ ਬੈਠੀ ਸਭ ਕੁਝ ਜਾਣ ਲੈਂਦੀ ਏ

ਉਹ ਰੋਜ ਚਾਰਦੀਵਾਰੀ ਵਿੱਚ ਬੈਠ ਮੇਰੇ ਲਈ ਦੇਖਦੀ ਲੱਖਾਂ ਸੁਪਨੇ

ਉਹਦਾ ਦਿੱਤਾ ਸਹਿਯੋਗ ਮੇਰੇ ਹੋਸ਼ਲੇ ਨੂੰ ਨਵੀ ਉਡਾਨ ਦਿੰਦੀ ਏ।

🍀🍀🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

12 Comments

Post a Comment

Post a Comment

Previous Post Next Post