ਸਫਲਤਾ🔸SUCCSESS🔸सफलता



🍀🍀🍀🍀🍀🍀🍀🍀🍀🍀🍀

" ਹਰ ਇਨਸਾਨ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਏ, ਖੇਡ ਦੇ ਮੈਦਾਨ ਵਿੱਚ ਵੱਡੇ ਤੋ ਵੱਡਾ ਖਿਡਾਰੀ ਵੀ ਹਾਰ ਜਾਂਦਾ ਹੈ ਹਰ ਰੋਜ ਇੱਕ ਖਿਡਾਰੀ ਹੀ ਜਿੱਤਦਾ ਰਹੇ ਇਹ ਵੀ ਜਰੂਰੀ ਨਹੀਂ,

ਹਰ ਮਿਹਨਤੀ ਇਨਸਾਨ ਦਾ ਇੱਕ ਦਿਨ ਆ ਹੀ ਜਾਂਦਾ ਏ ਜਿਸ ਦਿਨ ਉਸ ਨੂੰ ਸਫਲਤਾ ਮਿਲਦੀ ਹੈ।ਇਸ ਲਈ ਆਪਣੇ ਸਮੇਂ ਦੀ ਉਡੀਕ ਕਰਦੇ ਰਹੋ ਸਫ਼ਲਤਾ ਕਿਸੇ ਦੀ ਇੱਕ ਗੁਲਾਮ ਨਹੀਂ।"

🍀🍀🍀🍀🍀🍀🍀🍀🍀🍀🍀

💚ਬਲਬੀਰ ਮੂਨਕਾਂ💚

9 Comments

Post a Comment

Post a Comment

Previous Post Next Post