ਰੱਜ🔸 SATIETY🔸बहुतायत



 🍀🍀🍀🍀🍀🍀🍀🍀🍀🍀

ਇਨਸਾਨ ਵੀ ਕੀ ਚੀਜ ਏ ਸੱਜਣਾ

ਬਿਨਾਂ ਵਜਾ ਪਿੱਠ ਬੰਨੀ ਫਿਰਦਾ ਟੈਨਸ਼ਨਾ ਦਾ ਛੱਜ ਏ

ਸਭ ਕੁਝ ਰੱਬ ਨੇ ਭਰ ਭਰ ਦਿੱਤਾ ਫਿਰ ਵੀ ਆਉਦਾ ਨਾ ਇਹਨੂੰ ਰੱਜ ਏ

ਕਿੱਥੇ ਹੁਸ਼ਿਆਰੀ ਤੇ ਕਿੱਥੇ ਰੱਖਣੀ ਸਮਝਦਾਰੀ ਨਾ ਰਹਿਣ ਦੇ ਇਹਨੂੰ ਚੱਜ ਏ

ਦੂਜੇ ਜਦ ਕੋਈ ਮੁਸ਼ਕਿਲ ਸੁਣਦੇ ਹੀ ਬਣ ਜਾਂਦਾ ਫਿਰ ਜੱਜ ਏ

ਆਪਣੀ ਆਈ ਤੇ ਖੜ ਵੀ ਨਾ ਹੁੰਦਾ ਮਿੰਟ ਲਾਉਦਾ ਜਾਂਦਾ ਇਹ ਫਿਰ ਭੱਜ ਏ।

 🍀🍀🍀🍀🍀🍀🍀🍀🍀🍀

💚 ਬਲਬੀਰ ਮੂਨਕਾਂ💚

9 Comments

Post a Comment

Post a Comment

Previous Post Next Post