🍀🍀🍀🍀🍀🍀🍀🍀🍀
ਪੈਸੇ ਦੀ ਯਾਰੀ ਇੱਥੇ ਪੈਸੇ ਦੀ ਰਿਸ਼ਤੇਦਾਰੀ
ਸਾਰੇ ਰਿਸ਼ਤੇ ਕੋਲ ਹੁੰਦੇ ਜੇ ਜੇਬ ਹੁੰਦੀ ਏ ਭਾਰੀ
ਔਖਾ ਸਮਾਂ ਦੇਖ ਮੁੱਖ ਮੋੜ ਲੈਦੇ ਨੇ
ਸਭ ਰਿਸ਼ਤੇਦਾਰ ਮਿਤੱਰ ਤੇ ਆੜੀ
ਪੈਸੇ ਕਰਕੇ ਰਿਸ਼ਤੇ ਨਿਭਦੇ ਟੁੱਟਣ ਦਾ ਕਾਰਨ ਗ਼ਰੀਬੀ
ਸਾਕ ਸਬੰਧੀ ਛੱਡਦੇ ਜਾਂਦੇ ਸਭ ਜਿੰਨੇ ਹੋਣ ਕਰੀਬੀ
🍀🍀🍀🍀🍀🍀🍀🍀🍀
💚ਬਲਬੀਰ ਮੂਨਕਾਂ💚
sahi aa
ReplyDeleteatt aa
ReplyDeletebahut hi vdiya
ReplyDeletewell said
ReplyDelete👌🏻👌🏻👌🏻👌🏻
ReplyDeleteawesome
ReplyDeletebeautiful
ReplyDeleteghaint
ReplyDeletesuper aa
ReplyDeleteਬਹੁਤ ਵਧੀਆਂ
ReplyDeletenice
ReplyDeletenice
ReplyDeletePost a Comment