ਲਕੀਰਾਂ🔸LINES🔸 पंक्तियां



🍀🍀🍀🍀🍀

ਬਲਦੇ ਚਿਰਾਗਾ ਨੂੰ ਬਝਾਉਣ ਵਾਲਾ

ਕਦੋ ਖੁਸ਼ ਰਹਿੰਦਾ ਏ ਦਿਲ ਦਿਖਾਉਣ ਵਾਲਾ

ਛੱਡ ਜਾਵੇ ਕੋਈ ਤਾ ਖੁਦ ਨੂੰ ਦਿਲਾਸਾ ਦੇ ਦਿਉ

ਸਭ ਦੇਖ ਰਿਹਾ ਇਥੇ ਦੁਨੀਆਂ ਬਣਾਉਣ ਵਾਲਾ

ਹੱਥ ਦੀਆਂ ਬਣੀਆਂ ਲਕੀਰਾਂ ਤੇ ਯਕੀਨ ਨਾ ਕਰੀਓ

ਝੂਠਾਂ ਹੁੰਦਾ ਏ ਲਕੀਰਾਂ ਤੋ ਕਿਸਮਤ ਸਮਝਾਉਣ ਵਾਲਾ

ਰੁੱਖ ਬਦਲਿਆ ਹਵਾ ਦਾ ਤਾਂ ਘਰ ਉਹਦੇ ਵਾ ਸੜਨਗੇ

ਕਿਤ ਭੁਲੇਖਾ ਵਿੱਚ ਨਾ ਬੇਠਾ ਰਿਹਾ ਅੱਗ ਲਗਾਉਣ ਵਾਲਾ

ਸਾਰਿਆਂ ਦੀ ਤਰਾਂ ਇੱਕ ਦਿਨ ਉਨੇ ਵੀ ਮੁੱਕ ਜਾਣਾ

ਜੋ ਬੇਫਿਕਰਾ ਹੋ ਬੈਠਾਂ ਕਬਰਾਂ ਵਿੱਚ ਦਫਨਾਉਣ ਵਾਲਾ।

                                            🍀🍀🍀🍀🍀

                                      💚ਬਲਬੀਰ ਮੂਨਕਾਂ💚

16 Comments

Post a Comment

Post a Comment

Previous Post Next Post